Praise

ਪ੍ਭ ਵਡਿਆਈਆਂ

ਜੇ ਮੇਰਾ ਪ੍ਭ ਰਹੇ ਅਸਮਾਨੀ, ਮਾਰ ੳਡਾਰੀ ਓੱਥੇ ਜਾਵਾਂ ||ਜੇ ਮੇਰਾ ਪ੍ਭ ਰਹੇ ਵਿੱਚ ਜੰਗਲਾਂ, ਕੰਢਿਆਂ ਵਿੱਚ ਦੀ ਭੱਜਦਾਂ ਜਾਵਾਂ || ੧ਜੇ ਮੇਰਾ ਪ੍ਭ ਰਹੇ ਸਮੁੰਦਰ, ਮਛਲੀ ਬਣ ਢੂੰਡਣ ਲੱਗ ਜਾਵਾਂ ||ਜੇ ਮੇਰਾ ਪ੍ਭ ਰਹੇ ਪਾਤਾਲੀ, ਸਰਪ ਜੂਨ ਪੈ ਖੁੱਡ...

ਪ੍ਭ ਮਿਲਣੇ ਦਾ ਚਾਉ

ਜੋਤਿ ਸਰੂਪ ਹੈ ਮੇਰਾ ਪੀ੍ਤਮ ਘਟ ਘਟ ਵਿੱਚ ਸਮਾਇਆ ||ਇੱਕ ਤੋਂ ਲੱਖਾਂ ਕਰ ਦਖਾਵੇ ਜਰ੍ਹੇ ਤੋਂ ਪਹਾੜ ਬਣਾਇਆ ||ਇਸ ਧਰਤੀ ਤੇ ਕਿਤਨੇ ਜੀਵ ਨਾ ਕੋਈ ਗਣਤ ਗਣਾਇਆ ||ਇਸ ਬ੍ ਹਿਮੰਡ ਵਿੱਚ ਕਿਤਨੇ ਸੂਰਜ ਕਿਤਨੇ ਤਾਰੇ ਚੰਦ ਸਜਾਇਆ ||ਇੱਕ ਜੂਨੀ ਦੀਆਂ ਅਨੇਕ...

ਪ੍ਭ ਪਾਸ ਬੇਨਤੀਆਂ

ਮੇਰੇ ਪਾਪਾਂ ਨੂੰ ਬਖਸ਼ਣ ਵਾਲਾ ॥ਮੇਰੇ ਅੰਗ ਸੰਗ ਸਦਾ ਰਖਵਾਲਾ॥ ੧ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ॥ਭਗਤਾਂ ਨੂੰ ਦਿੰਦਾ ਪਨਾਹ॥ ੨ਤੂੰ ਸਭ ਕਾਰਨਾਂ ਦਾ ਕਰਤਾ॥ਤੂੰ ਭਗਤਾਂ ਦੇ ਦੁਖ ਹਰਤਾ॥ ੩ਤੂੰ ਸਭ ਨੂੰ ਰਿਜਕ ਦਿਵਾਲਾ॥ਸਿਲ ਪੱਥਰ ਵਿੱਚ ਦਿੰਦਾ ਨਿਵਾਲਾ॥...

ਪ੍ਰਭ ਉਸਤਤ

ਪ੍ਰਭੂ ਤੇਰੀ ਹਸਤੀ ਅਟੱਲ ਹੈ ॥ਪ੍ਰਭੂ ਤੂੰ ਬੇਅੰਤ ਅਮੁੱਲ ਹੈ ॥ ੧ਤੇਰਾ ਬਿਆਨ ਨਾ ਕਰ ਸਕੇ ॥ਕੋਈ ਤੈਨੂੰ ਨਾ ਹਰ ਸਕੇ ॥ ੨ਤੇਰਾ ਪ੍ਰਤਾਪ ਝਲਿਆ ਨਾ ਜਾਵੇ ॥ਤੇਰਾ ਕਿਹਾ ਟਲਿਆ ਨਾ ਜਾਵੇ ॥ ੩ਤਿਨਾਂ ਗੁਣਾ ਤੋਂ ਪਰੇ ਸਵਾਮੀ ॥ਮਾਇਆ ਬੰਧਨ ਹਰੇ ਸਵਾਮੀ ॥...

ਮਹਿਮਾ ਹਰਿ ਨਾਮ

ਨਾਮ ਵਾਹਿਗੁਰੂ ਸੁਣਿਆਂ ਜਨ ਸਰਬ ਗੁਣੀ ਹੋ ਜਾਵੇ॥ਨਾਮ ਵਾਹਿਗੁਰੂ ਬੋਲਿਆਂ ਜਨ ਪਾਤਸ਼ਾਹ ਬਣ ਜਾਵੇ॥ਨਾਮ ਵਾਹਿਗੁਰੂ ਦੇਖਿਆਂ ਅੰਧਾ ਵੀ ਰਸਤਾ ਪਾਵੇ॥ਨਾਮ ਵਾਹਿਗੁਰੂ ਜਪਿਆਂ ਮਨ ਸ਼ਾਂਤ ਹੋ ਜਾਵੇ॥ਨਾਮ ਵਾਹਿਗੁਰੂ ਸਿਮਰਿਆਂ ਮੁੱਖ ਪਵਿੱਤਰ ਹੋ ਜਾਵੇ॥ਨਾਮ...

ਹਰੀ ਮਹਿਮਾ

ਜਲ ਵਿੱਚ ਵੀ ਹੈ ਤੇਰੀ ਸਜਾਵਟ ॥ਥਲ ਉੱਤੇ ਵੀ ਹੈ ਤੇਰੀ ਸਜਾਵਟ ॥੧ਜਲ ਥਲ ਵੀ ਹੈਂ ਤੂੰ ਮੌਜੂਦ॥ਆਕਾਸ਼ ਪਾਤਾਲ ਵੀ ਤੂੰ ਮੌਜੂਦ॥੨ਆਪਣੇ ਆਪ ਤੋਂ ਬਣਿਆ ਤੂੰ ॥ਨਾਰੀ ਨੇ ਨਾਂ ਜਣਿਆ ਤੂੰ ॥੩ਸਭ ਤੋਂ ਵੱਡਾ ਸਬਦਾ ਮਾਲਕ ॥ਸਭ ਖਲਕਤ ਦਾ ਤੂੰਹੀਂ ਖਾਲਕ ॥੪ਪ੍ਰਭ...

ਹਰੀ ਮਹਿਮਾ

ਤੇਤੋਂ ਹੀ ਫੁਲ ਖੁਸ਼ਬੂ ਲੈਂਦੇ ਤੇਤੋਂ ਹੀ ਪ੍ਰਭ ਰੰਗ ॥ਤੇਰੀ ਸ਼ਕਤੀ ਸੂਰਜ ਰੌਸ਼ਨ ਦੇਖ ਕੇ ਰਹਿ ਗਏ ਦੰਗ ॥੧ਕਰੋੜਾਂ ਬਰਸ ਤੋਂ ਮੱਚੀ ਜਾਂਦਾ ਫਿਰ ਵੀ ਖਤਮ ਨਾ ਹੋਇਆ॥ਕਰੋੜਾਂ ਬਰਸ ਤੋਂ ਚੱਲੀ ਜਾਂਦਾ ਇਕ ਛਿਨ ਵੀ ਨਾ ਸੋਇਆ ॥੨ਜਰ੍ਰੇ ਤੋਂ ਪਹਾੜ ਬਣਾਵੇਂ...