Knowledge

ਗਿਆਨ ਪ੍ਕਾਸ਼

ਉਠ ਜਾਗ ਮੁਸਾਫਿਰ ਸੌਂ ਰਿਹਾ ||ਕਿਓਂ ਸੁਪਨਿਆਂ ਦੇ ਵਿੱਚ ਖੋ ਰਿਹਾ || ੧ਮਾਇਆ ਮਧ ਵਿੱਚ ਫਿਰ ਰਿਹਾ ||ਕਿਓਂ ਕਾਮ ਦੀ ਦਲਦਲ ਗਿਰ ਰਿਹਾ || ੨ਦੂਜਿਆਂ ਤੇ ਜਾਨ ਲੁਟਾ ਰਿਹਾ ||ਕਿਓਂ ਆਪਣਿਆਂ ਨੂੰ ਭੁਲਾ ਰਿਹਾ || ੩ਮਾਂ ਬਾਪ ਨੂੰ ਉੱਚਾ ਬੋਲ ਰਿਹਾ...

ਗਿਆਨ ਮਾਰਗ

ਬੱਚਿਆਂ ਵਿੱਚ ਮੈਂ ਬੱਚਾ ਜਿਹਾ॥ਜਵਾਨਾਂ ਵਿੱਚ ਮੈਂ ਜਵਾਨ ਜਿਹਾ॥ ੧ਬੁੱਡਿਆਂ ਵਿੱਚ ਮੈਂ ਬੁੱਡਾ ਜਿਹਾ॥ਆਪਣਿਆਂ ਵਿੱਚ ਮੈਂ ਅਪਣਾ ਜਿਹਾ॥ ੨ਬਿਗਾਨਿਆਂ ਵਿੱਚ ਮੈਂ ਬੇਗਾਨਾ ਜਿਹਾ॥ਪਿਆਰਿਆਂ ਵਿੱਚ ਮੈਂ ਪਿਆਰ ਜਿਹਾ॥ ੩ਮਿਤੱਰਾਂ ਵਿੱਚ ਮੈਂ ਮਿੱਤਰ...

ਸ਼ੁਭ ਸਿਖਿਆ

ਜੋ ਲਿਖਾਉਂਦਾ ਮੈਂ ਉਹੀ ਲਿਖਦਾ ॥ਜੋ ਸਿਖਾਉਂਦਾ ਮੈਂ ਉਹੀ ਸਿਖਦਾ ॥ ੧ਜੋ ਕਰਾਉਂਦਾ ਮੈਂ ਉਹੀ ਕਰਦਾ ॥ਜਿਸ ਤਰਾਉਂਦਾ, ਸੋਈ ਤਰਦਾ ॥ ੨ਨਿਰਮਲ ਜਿਸ ਦਾ ਮਨ ਸੋਈ ਡਰਦਾ ॥ਹਿਰਦੇ ਜਿਸ ਦੇ ਨਾਮ ਨਹੀਂ ਮਰਦਾ ॥ ੩ ਮੂਰਖ ਜਪੇ ਨ ਨਾਮ ਨਰਕੀ ਜਾਂਵਦਾ ॥ਦਸੇ ਦਿਸ਼ਾ...

ਸੁਭ ਸਿਖਸ਼ਾ

ਨਾ ਤੰਗ ਕਰ ਤੂ ਦੁਸਰਿਆ ਆਪ ਸੁਖੀ ਹੋ ਜਾਏਗਾ ||ਨਾ ਦਿਲ ਦੁਖਾਈ ਕਿਸੇ ਦਾ ਤੇਰਾ ਦਿਲ ਖੁਸ਼ਬੂ ਮਹਿਕਾਏਗਾ ||ਹੰਕਾਰ ਤਿਆਗ ਦੇ ਮਨੋ ਤੂ ਤੇਰਾ ਮਨ ਸ਼ਾਂਤ ਹੋ ਜਾਏਗਾ ||ਮਨੋ ਤਿਆਗ ਕ੍ਰੋਧ ਅਗਨੀ ਤੇਰਾ ਅੰਦਰ ਕੰਵਲ ਖਿੜ ਜਾਏਗਾ ||ਮੁਖ ਤੋ ਬੋਲੋ ਸੁਭ ਬਚਨ...

ਤਨ ਦੀਆਂ ਅੱਖਾਂ

ਤਨ ਦੀਆਂ ਅੱਖਾਂ ਬੰਦ ਕਰ ਪਾਪੋਂ ਕੰਨ ਨੂੰ ਚੁਗਲੀ ਸੁਣਨਾ ਰੋਕੋ || ਕੋੜਾ ਬੋਲ ਨਾ ਬੋਲੇ ਜੁਬਾਨ ਤੇਰੀ ਤਨ ਨੂ ਕੁਕਰਮ ਕਰਨੋ ਰੋਕੋ || ਸੁੰਦਰ ਔਰਤ ਦੇਖ ਮਨ ਮੋਹਿਆ ਬੜੇ ਬੜੇ ਮਹਿਲ ਬਣਾਏ || ਬਹੁਤੀ ਮਾਇਆ ਇਕੱਠੀ ਕਰਲੀ ਕੀਮਤੀ ਬਸਤਰ ਤਨ ਸਜਾਵੇ ||...

ਮਾਇਆ ਧਾਰੀ

ਇੱਕ ਜਿੱਤਣ ਤਾਂ ਖੁਸ਼ੀ ਮਨਾਵਣ ਇੱਕ ਹਾਰਨ ਤਾਂ ਸੋਗ ॥ਇਕਨਾ ਹੋ ਜਾਵਣ ਹੰਕਾਰੀ ਇਕਨਾ ਨੂੰ ਹਰਖ ਰੋਗ ॥ ੧ਬੱਚਾ ਹੋਵੇ ਤਾਂ ਮਾਂ ਨੂੰ ਚਿੰਬੜੇ ਜਵਾਨ ਹੋਵੇ ਤਾਂ ਨਾਰੀ ॥ਬੁਢਾ ਹੋਵੇ ਤਾਂ ਦੌਲਤ ਲੱਭੇ ਲੱਗੇ ਅਤਿ ਪਿਆਰੀ ॥ ੨ਰਿਸ਼ਤੇ ਫਿੱਕੇ ਪੈ ਜਾਣ ਸਾਰੇ ਜੇ...

ਗਿਆਨ ਪ੍ਰਕਾਸ਼

ਖੋਟੀ ਮੱਤ ਲੈ ਖੋਟਿਆ ਕੋਲੋਂ ਖੋਟੇ ਕਰਮ ਕਮਾਓਂਦਾ॥ ਝੂਠਿਆਂ ਕੋਲ ਬੈਠ ਕੇ ਮੂਰਖ ਝੂਠ ਹੀ ਪੱਲੇ ਪਾਉਂਦਾ॥ ਕ੍ਰੋਧੀ ਦੇ ਮਨ ਗੁੱਸਾ ਰਹਿੰਦਾ ਗਾਲਾਂ ਕੱਢ ਭਜਾਉਂਦਾ॥ ਮਾਇਆ ਪਿੱਛੇ ਭਾਉਂਦਾ ਫਿਰਦਾ ਸੁਆਰਥੀ ਬਣ ਦਿਖਾਉਂਦਾ॥ ਮੰਗਦਾ ਫਿਰਦਾ ਦਰ ਦਰ ਜਾ ਕੇ...

ਗਿਆਨ ਮਾਰਗ

ਹੇ ਵਾਹਿਗੁਰੂ ! ਤੇਰਾ ਸਿੰਘਾਸਨ ਜੁਗੋ ਜੁਗ ਅਟੱਲ ਹੈ । ਸਚਿਆਈ ਦਾ ਰਸਤਾ ਤੇਰੇ ਘਰ ਨੂੰ ਜਾਂਦਾ ਹੈ । ਧਰਮ ਵਿਚ ਰਹਿਣ ਵਾਲਾ ਤੇਰੇ ਨਾਲ ਪਿਆਰ  ਕਰਦਾ ਹੈ ਤੇ ਕੁਧਰਮੀ ਨਰਕਾਂ ਨੂੰ ਜਾਂਦਾ ਹੈ । ਤੇਰੀ ਖੁਸ਼ੀ ਇਸੇ ਵਿੱਚ ਹੈ ਜੋ ਤੇਰੇ ਹੁਕਮ ਨੂੰ ਮੰਨਦੇ...

ਗਿਆਨ ਮਾਰਗ

ਸਾਰੇ ਮਜ਼ਬ ਬਣਾਏ ਵਾਹਿਗੁਰੂ ਉਸ ਦਾ ਮਜ਼ਬ ਨਾ ਕੋਈ ||ਮੇਰਾ ਮੇਰਾ ਆਖਣ ਸਾਰੇ ਮਿਲੇ ਹਿਰਦੇ ਜਿਸ ਨਾਮ ਪ੍ਰੋਈ || 1.ਕੋਈ ਮੰਦਰ ਵਿੱਚ ਜਾ ਲਭਦਾ ਕੋਈ ਬੈਠ ਲਭੇ ਗੁਰਦਵਾਰੇ ||ਕੋਈ ਮਸਜਦ ਜਾ ਕੇ ਝੁਕਦਾ ਕੋਈ ਚਰਚ ਮੋਮਬਤੀਆਂ ਜਾਰੇ || 2.ਕਈ ਜੰਗਲਾਂ ਵਿੱਚ...

ਮਾਇਆਧਾਰੀ

ਨਾਂ ਕੋਈ ਤੇਰਾ ਨਾਂ ਕੋਈ ਮੇਰਾ ਇਹ ਜਗ ਰੈਣ ਬਸੇਰਾ॥ਮੇਰਾ ਤੇਰਾ ਕਰਦਾ ਰਹਿੰਦਾ ਅੱਜ ਮੇਰਾ ਕੱਲ ਤੇਰਾ॥੧ਮਾਇਆ ਪਿੱਛੇ ਲੱਗੀ ਦੁਨੀਆਂ ਮਾਇਆ ਨਾਲ ਹੈ ਰਿਸ਼ਤਾ ਤੇਰਾ॥ਮਾਇਆਧਾਰੀ ਮਾਇਆ ਪੁੱਛੇ ਅੱਗੇ ਮਾਇਆ ਪਿੱਛੇ ਫੇਰਾ॥੨ਮਾਇਆ ਕਿਸੀ ਹੱਥ ਨਾ ਆਵੇ ਨਰਕ ਮੇ...