ਪ੍ਭ ਵਡਿਆਈਆਂ
ਜੇ ਮੇਰਾ ਪ੍ਭ ਰਹੇ ਅਸਮਾਨੀ, ਮਾਰ ੳਡਾਰੀ ਓੱਥੇ ਜਾਵਾਂ ||ਜੇ ਮੇਰਾ ਪ੍ਭ ਰਹੇ ਵਿੱਚ ਜੰਗਲਾਂ, ਕੰਢਿਆਂ ਵਿੱਚ ਦੀ ਭੱਜਦਾਂ ਜਾਵਾਂ || ੧ਜੇ ਮੇਰਾ ਪ੍ਭ ਰਹੇ ਸਮੁੰਦਰ, ਮਛਲੀ ਬਣ ਢੂੰਡਣ ਲੱਗ ਜਾਵਾਂ ||ਜੇ ਮੇਰਾ ਪ੍ਭ ਰਹੇ ਪਾਤਾਲੀ, ਸਰਪ ਜੂਨ ਪੈ ਖੁੱਡ ਬਣਾਵਾਂ || ੨ਜੇ ਮੇਰਾ ਪ੍ਭ ਰਹਿੰਦਾ ਧਰਤੀ, ਗਲੀ – ਗਲੀ ਫਿਰ ਗੀਤ ਮੈਂ ਗਾਵਾਂ ||ਜੇ […]