Prayer

ਪ੍ਰਭ ਪਾਸ ਬੇਨਤੀਆਂ

ਮੇਰੀ ਲਾਜ ਨੂੰ ਰੱਖਣਹਾਰਾ ਮੇਰੇ ਅੰਗ ਸੰਗ ਰਹਿੰਦਾ ॥ਤੂੰ ਵਿਸ਼ਾਲ ਸਮੁੰਦਰ ਨਿਆਈਂ ਨਾ ਬਣਦਾ ਨਾ ਢਹਿੰਦਾ ॥ ੧ਜੀਅ ਜੰਤ ਹਨ ਤੇਰੀਆਂ ਲਹਿਰਾਂ ਤੇਰਾ ਭੇਦ ਨਾ ਪਾਇਆ ॥ਨਾਸ਼ ਰਹਿਤ ਹੈਂ ਹੇ ਪ੍ਰਭੂ ਤੂੰ ਆਵੇ ਨਾ ਜਾਇਆ ॥ ੨ਜੋ ਜੀਵ ਤੈਨੂੰ ਅਤਿ ਪਿਆਰੇ ਉਹਨਾਂ...

ਹਰੀ ਮਹਿਮਾ

ਬਖਸ਼ੋ ਬਖਸ਼ਣਹਾਰੇ ਦਾਤਾ ਬਹੁਤ ਵੱਡਾ ਬਕਸ਼ਿੰਦ ਹੈਂ ਤੂੰ ॥ਤਾਰੋ ਤਾਰਹਾਰੇ ਦਾਤਾ ਬਿਨ ਬੇੜੀ ਪਾਰ ਕਰਿੰਦ ਹੈਂ ਤੂੰ ॥ ੧ਮੇਰ ਤੇਰ ਨਾ ਕਰਦਾ ਪ੍ਰਭੂ ਨਾ ਕੋਈ ਪੁੱਤਰ ਨਾ ਪਿਤਾ ਹੀ ਤੇਰਾ ॥ਨਾ ਵੈਰੀ ਨਾ ਸੱਜਣ ਤੇਰਾ ਨਾ ਮੋਹ ਮਾਇਆ ਨੇ ਤੈਨੂੰ ਘੇਰਾ ॥ ੨ਜਾਤ...

ਪ੍ਰਭ ਪਾਸ ਬੇਨਤੀਆਂ

ਤੂੰ ਸਾਰਥੀ ਮੈਂ ਸੁਆਰਥੀ ਤੂੰ ਹੀ ਮੈਨੂੰ ਪਾਰ ਕਰੇ ਹੈਂ ॥ਤੇਰੇ ਦਰਸ਼ ਰੋਗ ਸਭ ਮਿਟਦੇ ਕ੍ਰੋਧ ਸੋਗ ਬਾਹਰ ਕਰੇ ਹੈਂ ॥੧ਮੈਂ ਪਾਪੀ ਪਾਪ ਕਮਾਂਵਦਾ ਤੂੰ ਹੀ ਪਾਪ ਖੰਡ ਕਰੇ ਹੈਂ ॥ਹਮ ਕੀੜੇ ਬਿਸ਼ਟਾ ਮੇਂ ਲਪਟੇ ਤੂੰ ਹੀ ਦੁਬਿਧਾ ਦੂਰ ਕਰੇ ਹੈਂ ॥੨ਮੇਰੀ...